ਤਾਜ਼ਾ ਖਬਰਾਂ
BREAKING

Hardeep Singh Mundian ਦੀ ਅਗਵਾਈ ਹੇਠ ਸਾਹਨੇਵਾਲ ਰੈਲੀ ਦੀ ਸ਼ੁਰੂਆਤ, Kamal Khan ਨੇ ਗਾਇਕੀ ਨਾਲ ਬੰਨ੍ਹਿਆ ਰੰਗ

 


ਭਾਮੀਆ ਕਲਾਂ (ਲੁਧਿਆਣਾ), 1 ਅਪ੍ਰੈਲ ( ਪੰਜਾਬ ਸਮਾਚਾਰ ਬਿਓਰੋ )

ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਅਨਾਜ ਮੰਡੀ ਖਾਸੀ ਕਲਾਂ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ 'ਆਪੱ ਦੀ ਰੈਲੀ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਕਮਲ ਖ਼ਾਨ ਨੇ ਆਪਣੀ ਗਾਇਕੀ ਨਾਲ ਕੀਤੀ ।

 

PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
  

© Punjab Lok Samachar | All Rights Reserved